Nikkiverse
Preview build for review. Not published.ਸਮੀਖਿਆ ਲਈ ਪ੍ਰੀਵਿਊ। ਅਜੇ ਪ੍ਰਕਾਸ਼ਿਤ ਨਹੀਂ ਹੋਇਆ।

Nikkiverse is available in Punjabi too. Switch language anytime from the top right.ਨਿੱਕੀਵਰਸ English ਵਿੱਚ ਵੀ ਹੈ। ਉੱਪਰ ਸੱਜੇ ਪਾਸਿਓਂ ਕਦੇ ਵੀ ਭਾਸ਼ਾ ਬਦਲੋ।

✦ BOOKS & GAMES✦ ਕਿਤਾਬਾਂ ਅਤੇ ਖੇਡਾਂ

Where curiosity turns into adventureਸਿੱਖਣ ਦਾ ਇੱਕ ਰੋਮਾਂਚਕ ਨਵਾਂ ਤਰੀਕਾ

Books and games that help kids enjoy learning instead of endless scrolling. A new way to learn languages.ਕਿਤਾਬਾਂ ਤੇ ਖੇਡਾਂ ਜੋ ਬੱਚਿਆਂ ਨੂੰ ਫ਼ੋਨ ਦੀ ਥਾਂ ਮਜ਼ੇ ਨਾਲ ਸਿੱਖਣ ਵਿੱਚ ਮਦਦ ਕਰਦੀਆਂ ਹਨ। ਆਪਣੀ ਲਿਪੀ ਤੇ ਜ਼ੁਬਾਨ ਸਿੱਖਣ ਦਾ ਇੱਕ ਨਵਾਂ ਤਰੀਕਾ।

WHAT WE BELIEVEਸਾਡਾ ਵਿਸ਼ਵਾਸ

Our Mission &
Philosophy
ਸਾਡਾ ਮਕਸਦ
ਅਤੇ ਸੋਚ

Every child learns differently. We want to make Punjabi easier to explore through games, stories and creative experiences—at a pace that feels right for each child.ਹਰ ਬੱਚਾ ਵੱਖਰੇ ਢੰਗ ਨਾਲ ਸਿੱਖਦਾ ਹੈ। ਅਸੀਂ ਖੇਡਾਂ, ਕਹਾਣੀਆਂ ਅਤੇ ਰਚਨਾਤਮਕ ਤਜਰਬਿਆਂ ਨਾਲ ਪੰਜਾਬੀ ਸਿੱਖਣ ਨੂੰ ਸੌਖਾ ਅਤੇ ਦਿਲਚਸਪ ਬਣਾਉਣਾ ਚਾਹੁੰਦੇ ਹਾਂ।

Nikkiverse gives families and teachers another way to support learning, not a replacement for them.ਨਿੱਕੀਵਰਸ ਪਰਿਵਾਰਾਂ ਅਤੇ ਅਧਿਆਪਕਾਂ ਦੀ ਮਦਦ ਲਈ ਇੱਕ ਹੋਰ ਰਾਹ ਹੈ, ਉਨ੍ਹਾਂ ਦੀ ਥਾਂ ਲੈਣ ਲਈ ਨਹੀਂ।

THE NIKKIVERSE APPROACHਨਿੱਕੀਵਰਸ ਦਾ ਤਰੀਕਾ

Why learn with us?ਸਾਡੇ ਨਾਲ ਕਿਉਂ ਸਿੱਖੀਏ?

A little more curiosity. A little less pressure.ਹੋਰ ਜਿਗਿਆਸਾ, ਘੱਟ ਦਬਾਅ।

Gentle Learningਪਿਆਰ ਨਾਲ ਸਿੱਖਣਾ

Try, make mistakes, and keep going without fear of being judged.ਗਲਤੀਆਂ ਤੋਂ ਡਰੇ ਬਿਨਾਂ ਕੋਸ਼ਿਸ਼ ਕਰੋ ਅਤੇ ਅੱਗੇ ਵਧੋ।

Learning Through Playਖੇਡ ਕੇ ਸਿੱਖਣਾ

Interactive activities make first words and letters more inviting.ਖੇਡਾਂ ਨਾਲ ਪਹਿਲੇ ਅੱਖਰ ਅਤੇ ਸ਼ਬਦ ਹੋਰ ਦਿਲਚਸਪ ਬਣਦੇ ਹਨ।

Creative Booksਰਚਨਾਤਮਕ ਕਿਤਾਬਾਂ

Stories to show Sikh values, future career options, and the world through curious little eyes.ਕਹਾਣੀਆਂ ਜੋ ਸਿੱਖ ਮੁੱਲ, ਭਵਿੱਖ ਦੇ ਪੇਸ਼ੇ ਅਤੇ ਦੁਨੀਆ ਨੂੰ ਜਿਗਿਆਸੂ ਨਿੱਕੀਆਂ ਅੱਖਾਂ ਨਾਲ ਵੇਖਣ ਵਿੱਚ ਮਦਦ ਕਰਨ।

Punjabi & Englishਪੰਜਾਬੀ ਅਤੇ ਅੰਗਰੇਜ਼ੀ

A bilingual experience for children, parents and teachers.ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਲਈ ਦੋ-ਭਾਸ਼ੀ ਅਨੁਭਵ।

Gamesਖੇਡਾਂ

Play with Punjabi letters, words and friends. New games are on the way!ਪੰਜਾਬੀ ਅੱਖਰਾਂ ਅਤੇ ਸ਼ਬਦਾਂ ਨਾਲ ਖੇਡੋ। ਨਵੀਆਂ ਖੇਡਾਂ ਜਲਦੀ ਆ ਰਹੀਆਂ ਹਨ!

Story timeਕਹਾਣੀ ਦਾ ਸਮਾਂ

Our Little Libraryਸਾਡੀ ਨਿੱਕੀ ਲਾਇਬ੍ਰੇਰੀ

Pick a book, get cozy, and turn the pages together.ਕਿਤਾਬ ਚੁਣੋ, ਆਰਾਮ ਨਾਲ ਬੈਠੋ ਅਤੇ ਇਕੱਠੇ ਪੰਨੇ ਪਲਟੋ।

Featured storyਖ਼ਾਸ ਕਹਾਣੀ

Is My Patka a Superpower?ਕੀ ਮੇਰਾ ਪਟਕਾ ਸੁਪਰਪਾਵਰ ਹੈ?

Meet Fateh as he discovers what makes him special. A sweet story about confidence and belonging.ਫ਼ਤਹਿ ਨੂੰ ਮਿਲੋ ਅਤੇ ਜਾਣੋ ਕਿ ਉਸਦੀ ਖਾਸੀਅਤ ਕੀ ਹੈ। ਆਤਮ-ਵਿਸ਼ਵਾਸ ਅਤੇ ਆਪਣੇਪਣ ਦੀ ਪਿਆਰੀ ਕਹਾਣੀ।
  • 42 pages42 ਪੰਨੇ
  • Confidenceਆਤਮ-ਵਿਸ਼ਵਾਸ
  • Kindnessਦਇਆ
  • Sikh identityਸਿੱਖ ਪਛਾਣ
Open the bookਕਿਤਾਬ ਖੋਲ੍ਹੋ

On our bookshelfਸਾਡੀ ਕਿਤਾਬਾਂ ਦੀ ਅਲਮਾਰੀ

The story behind Nikkiverseਨਿੱਕੀਵਰਸ ਪਿੱਛੇ ਦੀ ਕਹਾਣੀ

Why I Started Nikkiverseਮੈਂ ਨਿੱਕੀਵਰਸ ਕਿਉਂ ਸ਼ੁਰੂ ਕੀਤਾ

A creative path from struggling with words to building more joyful ways for children to learn.ਸ਼ਬਦਾਂ ਨਾਲ ਜੱਦੋ-ਜਹਿਦ ਤੋਂ ਬੱਚਿਆਂ ਲਈ ਹੋਰ ਖੁਸ਼ਗਵਾਰ ਸਿੱਖਣ ਦੇ ਰਾਹ ਬਣਾਉਣ ਤੱਕ ਦਾ ਰਚਨਾਤਮਕ ਸਫ਼ਰ।

“I wasn’t a child who couldn’t learn. I was a child who needed a different way to learn.”“ਮੈਂ ਉਹ ਬੱਚਾ ਨਹੀਂ ਸੀ ਜੋ ਸਿੱਖ ਨਹੀਂ ਸਕਦਾ ਸੀ। ਮੈਨੂੰ ਸਿੱਖਣ ਦੇ ਇੱਕ ਵੱਖਰੇ ਤਰੀਕੇ ਦੀ ਲੋੜ ਸੀ।”

01
The beginningਸ਼ੁਰੂਆਤ

Learning felt difficultਸਿੱਖਣਾ ਔਖਾ ਲੱਗਦਾ ਸੀ

Growing up, education was not easy for me. I struggled to read, understand words, and keep up with other students. Even a simple sentence could feel like a big challenge.ਬਚਪਨ ਵਿੱਚ ਪੜ੍ਹਾਈ ਮੇਰੇ ਲਈ ਸੌਖੀ ਨਹੀਂ ਸੀ। ਮੈਨੂੰ ਸ਼ਬਦ ਪੜ੍ਹਨ, ਸਮਝਣ ਅਤੇ ਦੂਜੇ ਬੱਚਿਆਂ ਨਾਲ ਕਦਮ ਮਿਲਾਉਣ ਵਿੱਚ ਮੁਸ਼ਕਲ ਆਉਂਦੀ ਸੀ। ਇੱਕ ਸਧਾਰਨ ਵਾਕ ਵੀ ਵੱਡੀ ਚੁਣੌਤੀ ਲੱਗਦਾ ਸੀ।

02
At homeਘਰ ਵਿੱਚ

I needed another wayਮੈਨੂੰ ਇੱਕ ਹੋਰ ਰਾਹ ਚਾਹੀਦਾ ਸੀ

My father served in the army, and my mother had not had the chance to learn reading and writing herself. They did what they could, but I needed a different path to understand and grow.ਮੇਰੇ ਪਿਤਾ ਫੌਜ ਵਿੱਚ ਸਨ ਅਤੇ ਮੇਰੀ ਮਾਂ ਨੂੰ ਖੁਦ ਪੜ੍ਹਨ-ਲਿਖਣ ਦਾ ਮੌਕਾ ਨਹੀਂ ਮਿਲਿਆ ਸੀ। ਉਨ੍ਹਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ, ਪਰ ਮੈਨੂੰ ਸਮਝਣ ਅਤੇ ਅੱਗੇ ਵਧਣ ਲਈ ਇੱਕ ਵੱਖਰਾ ਰਾਹ ਚਾਹੀਦਾ ਸੀ।

03
Step by stepਹੌਲੀ-ਹੌਲੀ

I learned at my own paceਮੈਂ ਆਪਣੀ ਰਫ਼ਤਾਰ ਨਾਲ ਸਿੱਖਿਆ

So I kept going. I practised, made mistakes, and tried again. Even today, small spelling mistakes remind me of those early years — but they do not define what I’m capable of.ਫਿਰ ਮੈਂ ਰੁਕਿਆ ਨਹੀਂ। ਅਭਿਆਸ ਕੀਤਾ, ਗਲਤੀਆਂ ਕੀਤੀਆਂ ਅਤੇ ਮੁੜ ਕੋਸ਼ਿਸ਼ ਕੀਤੀ। ਅੱਜ ਵੀ ਛੋਟੀਆਂ ਸਪੈਲਿੰਗ ਗਲਤੀਆਂ ਉਹ ਦਿਨ ਯਾਦ ਕਰਵਾਉਂਦੀਆਂ ਹਨ — ਪਰ ਉਹ ਮੇਰੀ ਸਮਰੱਥਾ ਨੂੰ ਪਰਿਭਾਸ਼ਿਤ ਨਹੀਂ ਕਰਦੀਆਂ।

Small steps. Real progress.ਛੋਟੇ ਕਦਮ। ਅਸਲੀ ਤਰੱਕੀ।
04
Curiosityਜਿਗਿਆਸਾ

New doors openedਨਵੇਂ ਰਾਹ ਖੁੱਲ੍ਹੇ

Over time, I grew into someone who could read, write, understand complex ideas, and explore psychology, technology, artificial intelligence, and creative fields in my own way.ਸਮੇਂ ਨਾਲ ਮੈਂ ਪੜ੍ਹਨ, ਲਿਖਣ, ਔਖੇ ਵਿਚਾਰ ਸਮਝਣ ਅਤੇ ਮਨੋਵਿਗਿਆਨ, ਤਕਨਾਲੋਜੀ, ਆਰਟੀਫ਼ਿਸ਼ਲ ਇੰਟੈਲੀਜੈਂਸ ਅਤੇ ਰਚਨਾਤਮਕ ਖੇਤਰਾਂ ਨੂੰ ਆਪਣੇ ਢੰਗ ਨਾਲ ਖੋਜਣ ਯੋਗ ਹੋ ਗਿਆ।

05
Why Punjabiਪੰਜਾਬੀ ਕਿਉਂ

Nikkiverse began with a needਨਿੱਕੀਵਰਸ ਇੱਕ ਲੋੜ ਤੋਂ ਜਨਮਿਆ

I noticed children around me still struggling to learn, and I also saw how few playful resources existed for Punjabi. Punjabi is my mother tongue, so I wanted to help make learning it easier, more fun, and more accessible.ਮੈਂ ਆਪਣੇ ਆਲੇ-ਦੁਆਲੇ ਅਜਿਹੇ ਬੱਚੇ ਵੇਖੇ ਜੋ ਅਜੇ ਵੀ ਸਿੱਖਣ ਵਿੱਚ ਮੁਸ਼ਕਲ ਮਹਿਸੂਸ ਕਰਦੇ ਸਨ, ਅਤੇ ਇਹ ਵੀ ਵੇਖਿਆ ਕਿ ਪੰਜਾਬੀ ਲਈ ਖੇਡ-ਮਜ਼ਾਕ ਵਾਲੇ ਸਾਧਨ ਘੱਟ ਹਨ। ਪੰਜਾਬੀ ਮੇਰੀ ਮਾਂ-ਬੋਲੀ ਹੈ, ਇਸ ਲਈ ਮੈਂ ਇਸ ਨੂੰ ਹੋਰ ਸੌਖਾ, ਦਿਲਚਸਪ ਅਤੇ ਪਹੁੰਚਯੋਗ ਬਣਾਉਣਾ ਚਾਹਿਆ।

06
Todayਅੱਜ

Building a different way to learnਸਿੱਖਣ ਦਾ ਵੱਖਰਾ ਰਾਹ ਬਣਾਉਂਦਾ ਹੋਇਆ

With Punjabi and English, I’m building games, stories, and interactive experiences children can explore with parents and teachers. This is only the beginning, and I want to keep listening, improving, and creating more possibilities for children.ਪੰਜਾਬੀ ਅਤੇ ਅੰਗਰੇਜ਼ੀ ਨਾਲ, ਮੈਂ ਖੇਡਾਂ, ਕਹਾਣੀਆਂ ਅਤੇ ਇੰਟਰਐਕਟਿਵ ਤਜ਼ਰਬੇ ਬਣਾਉਂਦਾ ਹਾਂ ਜਿਨ੍ਹਾਂ ਨੂੰ ਬੱਚੇ ਮਾਪਿਆਂ ਅਤੇ ਅਧਿਆਪਕਾਂ ਨਾਲ ਖੋਜ ਸਕਣ। ਇਹ ਸਿਰਫ਼ ਸ਼ੁਰੂਆਤ ਹੈ, ਅਤੇ ਮੈਂ ਬੱਚਿਆਂ ਲਈ ਹੋਰ ਮੌਕੇ ਬਣਾਉਂਦਾ ਰਹਿਣਾ ਚਾਹੁੰਦਾ ਹਾਂ।

Every child deserves a chance to discover what they’re capable of.ਹਰ ਬੱਚੇ ਨੂੰ ਆਪਣੀ ਸਮਰੱਥਾ ਜਾਣਨ ਦਾ ਮੌਕਾ ਮਿਲਣਾ ਚਾਹੀਦਾ ਹੈ।— GHov Singh · Founder, Nikkiverseਸੰਸਥਾਪਕ, ਨਿੱਕੀਵਰਸ
PARENTSਮਾਪਿਆਂ ਲਈ

Learning together, at home.ਘਰ ਵਿੱਚ ਇਕੱਠੇ ਸਿੱਖੀਏ।

A little note from us, then tell us what you think.ਸਾਡੇ ਵੱਲੋਂ ਇੱਕ ਛੋਟਾ ਸੁਨੇਹਾ, ਫਿਰ ਆਪਣੇ ਵਿਚਾਰ ਦੱਸੋ।

Children learn any language best with love and fun. If learning Punjabi becomes a burden, they may drift away from it.ਬੱਚੇ ਕਿਸੇ ਵੀ ਭਾਸ਼ਾ ਨੂੰ ਪਿਆਰ ਨਾਲ ਅਤੇ ਮਜ਼ੇ ਨਾਲ ਬਿਹਤਰ ਸਿੱਖਦੇ ਹਨ। ਜੇ ਪੰਜਾਬੀ ਸਿੱਖਣਾ ਉਨ੍ਹਾਂ ਲਈ ਬੋਝ ਬਣ ਜਾਵੇ, ਤਾਂ ਉਹ ਇਸ ਤੋਂ ਦੂਰ ਹੋ ਸਕਦੇ ਹਨ।

Our aim is not to make Punjabi one more school subject, but to build a love for their mother tongue. Learning English and other languages is a good thing, but staying connected to your mother tongue matters too.ਸਾਡਾ ਮਕਸਦ ਪੰਜਾਬੀ ਨੂੰ ਇੱਕ ਹੋਰ ਸਕੂਲੀ ਵਿਸ਼ਾ ਬਣਾਉਣਾ ਨਹੀਂ, ਸਗੋਂ ਬੱਚਿਆਂ ਵਿੱਚ ਆਪਣੀ ਮਾਂ-ਬੋਲੀ ਲਈ ਪਿਆਰ ਪੈਦਾ ਕਰਨਾ ਹੈ। ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਸਿੱਖਣਾ ਚੰਗੀ ਗੱਲ ਹੈ, ਪਰ ਆਪਣੀ ਮਾਂ-ਬੋਲੀ ਨਾਲ ਜੁੜੇ ਰਹਿਣਾ ਵੀ ਜ਼ਰੂਰੀ ਹੈ।

With this thought we built Nikkiverse, where children can learn Punjabi through play, without pressure.ਇਸੇ ਸੋਚ ਨਾਲ ਅਸੀਂ ਨਿੱਕੀਵਰਸ ਬਣਾਇਆ ਹੈ — ਜਿੱਥੇ ਬੱਚੇ ਬਿਨਾਂ ਕਿਸੇ ਦਬਾਅ ਦੇ, ਖੇਡਦੇ-ਖੇਡਦੇ ਪੰਜਾਬੀ ਸਿੱਖ ਸਕਣ।

“A language dies when there is no one left to speak it.”"ਭਾਸ਼ਾ ਉਸ ਦਿਨ ਮਰ ਜਾਂਦੀ ਹੈ, ਜਦੋਂ ਉਸਨੂੰ ਬੋਲਣ ਵਾਲਾ ਕੋਈ ਨਹੀਂ ਰਹਿੰਦਾ।"

David Crystalਡੇਵਿਡ ਕ੍ਰਿਸਟਲ (David Crystal)

We would love to hear about your experience.ਸਾਨੂੰ ਖ਼ੁਸ਼ੀ ਹੋਵੇਗੀ ਜੇ ਤੁਸੀਂ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕਰੋ।

Share your thoughtsਆਪਣੇ ਵਿਚਾਰ ਦੱਸੋ

What does your child enjoy? What should we make next?ਤੁਹਾਡੇ ਬੱਚੇ ਨੂੰ ਕੀ ਪਸੰਦ ਹੈ? ਅਸੀਂ ਅੱਗੇ ਕੀ ਬਣਾਈਏ?

Please don't include your child's name or other personal details. Preview only: nothing is sent or saved.ਕਿਰਪਾ ਕਰਕੇ ਬੱਚੇ ਦਾ ਨਾਮ ਜਾਂ ਨਿੱਜੀ ਵੇਰਵੇ ਨਾ ਲਿਖੋ। ਇਹ ਸਿਰਫ਼ ਪ੍ਰੀਵਿਊ ਹੈ: ਕੁਝ ਵੀ ਭੇਜਿਆ ਜਾਂ ਸੰਭਾਲਿਆ ਨਹੀਂ ਜਾਂਦਾ।